Screen Reader Mode Icon

ਭੂਮਿਕਾ

Sikh Women's Aid (ਸਿੱਖ ਵੀਮੈਂਸ ਏਡ) ਇੱਕ ਚੈਰਿਟੀ ਹੈ ਜੋ ਘਰੇਲੂ ਅਤੇ ਜਿਨਸੀ ਬਦਸਲੂਕੀ ਤੋਂ ਬਚਣ ਵਾਲੀਆਂ ਪੰਜਾਬੀ ਸਿੱਖ ਭਾਈਚਾਰੇ ਦੀਆਂ ਮਹਿਲਾਵਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਸੰਬੋਧਿਤ ਕਰਨ ਲਈ ਕੰਮ ਕਰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਅਸੀਂ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰ ਰਹੇ ਹਾਂ, ਅਸੀਂ ਘਰੇਲੂ/ਜਿਨਸੀ ਬਦਸਲੂਕੀ ਦੀ ਸਮੱਸਿਆ ਬਾਰੇ ਇੱਕ ਸਲਾਨਾ ਸਰਵੇਖਣ ਕਰਦੇ ਹਾਂ। ਇਸ ਸਰਵੇਖਣ ਵਿੱਚ 10 ਮਿੰਟਾਂ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ।

ਇਸ ਸਰਵੇਖਣ ਵਿੱਚ ਹਿੱਸਾ ਲੈਣ ਲਈ ਤੁਹਾਡਾ ਬਦਸਲੂਕੀ ਤੋਂ ਪੀੜਿਤ ਹੋਣਾ ਜ਼ਰੂਰੀ ਨਹੀਂ ਹੈ।

ਪ੍ਰਦਾਨ ਕੀਤੀ ਗਈ ਸਾਰੀ ਜਾਣਕਾਰੀ ਗੁਮਨਾਮ ਹੋਵੇਗੀ, ਹਾਲਾਂਕਿ, ਜੇਕਰ ਤੁਸੀਂ ਇਸ ਸਰਵੇਖਣ ਦੇ ਕਿਸੇ ਵੀ ਸਵਾਲ ਤੋਂ ਪ੍ਰਭਾਵਿਤ ਹੁੰਦੇ ਹੋ ਤਾਂ ਕਿਰਪਾ ਕਰਕੇ ਇੱਥੇ ਸੰਪਰਕ ਕਰੋ:

•       Sikh Women's Aid ਨਾਲ 0333 090 1220 ’ਤੇ - ਸਾਰੀਆਂ ਕਾਲਾਂ ਸਖ਼ਤ ਤੌਰ ’ਤੇ ਗੁਪਤ ਰੱਖੀਆਂ ਜਾਂਦੀਆਂ ਹਨ

•       ਵੈਸਟ ਮਿਡਲੈਂਡਜ਼ ਕਾਲੇ ਅਤੇ ਘੱਟ ਗਿਣਤੀ ਨਸਲੀ ਮਾਣ ਅਧਾਰਿਤ ਹਿੰਸਾ (WM BAME HBV) ਅਤੇ ਜਬਰੀ ਵਿਆਹ (FM) ਹੈਲਪਲਾਈਨ ਨਾਲ 0800 953 9777 ’ਤੇ

•       ਰਾਸ਼ਟਰੀ ਘਰੇਲੂ ਹਿੰਸਾ ਹੈਲਪਲਾਈਨ ਨਾਲ 0808 200 0247 ’ਤੇ
 
ਇਹ ਸਰਵੇਖਣ ਅਗਸਤ 2022 ਦੇ ਮੱਧ ਵਿੱਚ ਬੰਦ ਹੋ ਜਾਵੇਗਾ। ਇਸ ਸਰਵੇਖਣ ਦੇ ਨਤੀਜੇ ਅਤੇ ਸਿੱਟੇ ਪੱਤਝੜ ਦੀ ਰੁੱਤ ਵਿੱਚ ਸਾਡੀ ਵੈੱਬਸਾਈਟ ’ਤੇ ਸਾਂਝੇ ਕੀਤੇ ਜਾਣਗੇ।

Question Title

* 1. ਕੀ ਤੁਸੀਂ ਇਸ ਵਜੋਂ ਪਛਾਣੇ ਜਾਂਦੇ ਹੋ

0 of 33 answered
 

T